ਭੇਡਾਂ ਦੇ ਭੇਸ਼ ਵਿੱਚ ਲੁਕਿਆ ਬਘਿਆੜ ਹੈ ਆਮ ਆਦਮੀ ਪਾਰਟੀ – ਬਾਜਵਾ

ਕੱਟੜ ਇਮਾਨਦਾਰ” ਪਾਰਟੀ ‘ਚ ਹਰ ਰੋਜ਼ ਭ੍ਰਿਸ਼ਟਾਚਾਰ ਦਾ ਹੋ ਰਿਹਾ ਪਰਦਾਫਾਸ਼ – ਬਾਜਵਾ ਚੰਡੀਗੜ੍ਹ, 18 ਨਵੰਬਰ (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੁਦ ਨੂੰ “ਕੱਟੜ ਇਮਾਨਦਾਰ” ਕਹਿੰਦੀ ਆਮ ਆਦਮੀ ਪਾਰਟੀ (ਆਪ) ਦਾ ਨਾ ਸਿਰਫ਼ ਦਿੱਲੀ ਅਤੇ ਪੰਜਾਬ ਵਿੱਚ ਸਗੋਂ … Continue reading ਭੇਡਾਂ ਦੇ ਭੇਸ਼ ਵਿੱਚ ਲੁਕਿਆ ਬਘਿਆੜ ਹੈ ਆਮ ਆਦਮੀ ਪਾਰਟੀ – ਬਾਜਵਾ